KARAN
Prime VIP
ਵਾਦਾ ਪੂਰਾ ਕਰ ਜਾਨਾ ਵਾਂ
ਇੰਜ ਕਰਦਾਂ, ਮੈਂ ਮਰ ਜਾਨਾ ਵਾਂ
ਦੁੱਖਾਂ ਕੱਖੋਂ ਹੋਲ਼ਾ ਕੀਤੈ
ਹੌਲ਼ਾ ਹਾਂ ਨਾਂ, ਤਰ ਜਾਨਾ ਵਾਂ
ਪੀੜ ਤਾਂ ਮੈਨੂੰ ਵੀ ਹੁੰਦੀ ਐ
ਬੋਲ਼ਦਾ ਨਹੀਂ, ਬਸ ਜਰ ਜਾਨਾ ਵਾਂ
ਮੌਤ ਨੂੰ ਤੱਕ ਕੇ ਹੱਸ ਪੈਨਾ ਹਾਂ
ਜ਼ਿੰਦਗੀ ਕੋਲ਼ੋਂ ਡਰ ਜਾਨਾ ਵਾਂ
ਯਾਰ ਤੋਂ ਜਿੱਤ ਕੇ ਕੀ ਮਿਲਣਾ ਏ
ਸੋ ਹਰ ਵਾਰੀਂ ਹਰ ਜਾਨਾਂ ਵਾਂ .......
Zaildar Pargat Singh
ਇੰਜ ਕਰਦਾਂ, ਮੈਂ ਮਰ ਜਾਨਾ ਵਾਂ
ਦੁੱਖਾਂ ਕੱਖੋਂ ਹੋਲ਼ਾ ਕੀਤੈ
ਹੌਲ਼ਾ ਹਾਂ ਨਾਂ, ਤਰ ਜਾਨਾ ਵਾਂ
ਪੀੜ ਤਾਂ ਮੈਨੂੰ ਵੀ ਹੁੰਦੀ ਐ
ਬੋਲ਼ਦਾ ਨਹੀਂ, ਬਸ ਜਰ ਜਾਨਾ ਵਾਂ
ਮੌਤ ਨੂੰ ਤੱਕ ਕੇ ਹੱਸ ਪੈਨਾ ਹਾਂ
ਜ਼ਿੰਦਗੀ ਕੋਲ਼ੋਂ ਡਰ ਜਾਨਾ ਵਾਂ
ਯਾਰ ਤੋਂ ਜਿੱਤ ਕੇ ਕੀ ਮਿਲਣਾ ਏ
ਸੋ ਹਰ ਵਾਰੀਂ ਹਰ ਜਾਨਾਂ ਵਾਂ .......
Zaildar Pargat Singh