ਵਾਅਦੇ

•-=»𝕎𝕒𝕣𝕣𝕚𝕠𝕣«=-•

•Speak little, do much•
ਵਾਅਦੇ ਕੀਤੇ ਸੱਜਣਾਂ ਨੇ

ਜੌ ਵਾਅਦੇ ਕੀਤੇ ਸੱਜਣਾਂ ਨੇ ਅੱਜ ਸਾਰੇ ਲਾਰੇ ਹੌ ਗਏ ਨੇ,

ਜਿੰਦ ਜਾਨ ਸਾਨੂੰ ਨੂੰ ਕਹਿਣ ਵਾਲੇ ਹੁਣ ਗੈਰਾਂ ਵੱਲ ਖਲੌ ਗਏ ਨੇ,

ਜਿਹੜੇ ਦੁੱਖ ਨਾ ਸਾਡਾ ਜਰਦੇ ਸੀ ਉਹੀ ਦੁੱਖਾਂ ਵਿੱਚ ਪਰੌ ਗਏ ਨੇ,

ਰਾਤਾਂ ਤਾ ਕਾਲੀਆ ਹੁੰਦੀਆ ਨੇ ਸਾਡੇ ਦਿਨ ਵੀ ਕਾਲੇ ਹੌ ਗਏ ਨੇ ,​
 
Top