UNP

ਵਾਂਗੂ ਤੂੰ ਮਿਲੀਂ

Go Back   UNP > Poetry > Punjabi Poetry

UNP Register

 

 
Old 17-Mar-2010
jaggi37
 
Wink ਵਾਂਗੂ ਤੂੰ ਮਿਲੀਂ

ਅੱਖਾਂ ਵਿਚਲੀ ਚੁੱਪ ਵਾਂਗੂ ਤੂੰ ਮਿਲੀਂ।
ਮੀਂਹ 'ਚ ਨਿਕਲੀ ਧੁੱਪ ਵਾਂਗੂ ਤੂੰ ਮਿਲੀਂ।
ਸ਼ੋਰ ਤੇ ਹੰਗਾਮਿਆਂ ਦੀ ਜ਼ਿੰਦਗੀ ਵਿੱਚ
ਕਬਰ ਦੀ ਇਕ ਚੁੱਪ ਵਾਂਗੂ ਤੂੰ ਮਿਲੀਂ।
ਸਰਦ ਮੌਸਮ ਵਿੱਚ ਨਿੱਘੇ ਪਿਆਰ ਜਿਹੀ
ਕੋਸੀ ਕੋਸੀ ਧੁੱਪ ਵਾਂਗੂ ਤੂੰ ਮਿਲੀਂ।
ਬਰਫ਼ ਵਿੱਚ ਲੱਦੇ ਸਦਾ ਰਹਿੰਦੇ ਨੇ ਜੋ
ਪਰਬਤਾਂ ਦੀ ਚੁੱਪ ਵਾਂਗੂ ਤੂੰ ਮਿਲੀਂ।
ਅੱਗ ਦੇ ਵਿੱਚ ਸ਼ਹਿਰ ਸਾਰਾ ਜਲਣ ਬਾਦ
ਕਰਫਿਊ ਦੀ ਚੁੱਪ ਵਾਂਗੂ ਤੂੰ ਮਿਲੀਂ।
ਪਰਬਤਾਂ ਤੋਂ ਡਿਗਕੇ ਢਹਿ ਕੇ ਖੜ੍ਹ ਗਈ
ਇੱਕ ਨਦੀ ਦੀ ਚੁੱਪ ਵਾਂਗੂ ਤੂੰ ਮਿਲੀਂ

 
Old 17-Mar-2010
Und3rgr0und J4tt1
 
Re: ਵਾਂਗੂ ਤੂੰ ਮਿਲੀਂ

nice one

 
Old 18-Mar-2010
Ravivir
 
Re: ਵਾਂਗੂ ਤੂੰ ਮਿਲੀਂ

Jado beehi saali(years) tenu takia
turri da kupp ban menu tu mili

sorry 22

 
Old 18-Mar-2010
*Sippu*
 
Re: ਵਾਂਗੂ ਤੂੰ ਮਿਲੀਂ

wow nice nice

 
Old 18-Mar-2010
jaggi37
 
Re: ਵਾਂਗੂ ਤੂੰ ਮਿਲੀਂ

thanx 2 aLL

 
Old 26-May-2010
.::singh chani::.
 
Re: ਵਾਂਗੂ ਤੂੰ ਮਿਲੀਂ

nice tfs........

Post New Thread  Reply

« ਚੱਲ ਚੱਲੀਏ ਇੰਡੀਆ ਨੂੰ | ਮੁਹੱਬਤ ਦਾ ਕਰਜ਼ਾ »
X
Quick Register
User Name:
Email:
Human Verification


UNP