UNP

ਵਸਦਾ ਨਹੀ ਦਿਲ ਵੇ ਕਦੇ ਦਿਲ ਨੂ ਉਜਾੜ ਕੇ

Go Back   UNP > Poetry > Punjabi Poetry

UNP Register

 

 
Old 23-Feb-2011
nifft
 
Lightbulb ਵਸਦਾ ਨਹੀ ਦਿਲ ਵੇ ਕਦੇ ਦਿਲ ਨੂ ਉਜਾੜ ਕੇ

ਸੋਹਣੇਆਂ ਨੇ ਜੰਦਰੇ ਲਵਾਏ ਨੇ ਜਬਾਨ ਤੇ
ਜੋਰ ਕੀਦਾ ਚ੍ਲੇਆ ਏ ਦਸ ਵੇ ਤੁਫਾਨ ਤੇ
ਲੈ ਜਾਂਦਾ ਸਬ ਕੁਛ ਜੜ ਤੋਂ ਉਖਾੜ ਕੇ
ਵਸਦਾ ਨਹੀ ਦਿਲ ਵੇ ਕਦੇ ਦਿਲ ਨੂ ਉਜਾੜ ਕੇ

 
Old 23-Feb-2011
jaswindersinghbaidwan
 
Re: ਵਸਦਾ ਨਹੀ ਦਿਲ ਵੇ ਕਦੇ ਦਿਲ ਨੂ ਉਜਾੜ ਕੇ

very good.

 
Old 01-Mar-2011
Saini Sa'aB
 
Re: ਵਸਦਾ ਨਹੀ ਦਿਲ ਵੇ ਕਦੇ ਦਿਲ ਨੂ ਉਜਾੜ ਕੇ

nice one

Post New Thread  Reply

« ਇਕ ਸੁਪਨਾ ਵੇਖਿਆ ਸੀ | ਇਸ਼ਕ ਨਾ ਕਰਦਾ ਖੈਰ ਦਿਲਾ »
X
Quick Register
User Name:
Email:
Human Verification


UNP