ਵਰਕੇ ਦੇ ਮਹਿਖਾਨੇ

Lally Apra

_love_punjab_love_me_
ਮੈ ..ਰੋਜ ਵਰਕੇ ਦੇ ਮਹਿਖਾਨੇ ਜਾਦਾਂ ਕਲਮ ਸਾਕੀ ਦੀ ਕਰਦਾ ਕਦਰ ਨਹੀ
ਨਾਲੇ ਲਫ਼ਜਾਂ ਦੇ ਭਰ ਭਰ ਜਾਮ ਪੀਦਾਂ ਹਾਂ ਫਿਰਵੀ ਆਉਦਾਂ. ਸਬਰ.. ਨਹੀ

ਮੈ ਮੁਸ਼ਕਿਲਾਂ ਕੋਲੋ ਪੱਲਾ ਛੁਡਾਵਾਂ ਫਿਰਵੀ ਸਵਾਗਤ ਕਰਦੀਆਂ .ਹਰ ਜਾਕੇ
ਜੇ.. ਮੁੜਕੇ.. ਦੇਖਾਂ... ਖੁਸ਼ੀਆਂ.. ਦਾ.. ਪਲ.. ਕੋਈ.. ਹੁੰਦਾਂ. ਮਗਰ .ਨਹੀ

ਜਿਸ.. ਦੇਸ਼ ..ਚ.. ਪਤਝੜ ਆਉਦੀ ਨਹੀ. ਸਾਡਾ ਫੁੱਲ ਹੁਣ ਉੱਥੇ ਰਹਿੰਦਾ
ਜਜ਼ਵਾਤਾਂ.. ਦੇ ..ਭੌਰਾਂ... .ਨੂੰ ..ਉਹਦੀ..ਖੁਸ਼ਬੂ..ਦੀ. ਮਿਲਦੀ ਖਬਰ ਨਹੀ

ਕਿਸੇ.. ਵੈਦ.. ਪਿਛੇ ..ਜੋ ..ਜਖਮੀ.. ਹੋਕੇ ..ਖੂਨ ਨਾਲ ਲੱਥ ਪੱਥ ਨਾ ਹੋਈ
ਮੇਰੇ ..ਦਿਲ ..ਦੀ.. ਐਸੀ.. ਬੇ-ਕਸੂਰ.. ਯਾਰੋ ..ਕੋਈ.. ਵੀ ..ਸਧਰ ..ਨਹੀ

ਮੇਰੇ ..ਕਾਲੇ ..ਲੇਖਾਂ ..ਦੀ ..ਕਾਲਖ ..ਲਹਿੰਦੀ ..ਨਹੀ .ਜਿੰਦਗੀ ਦੇ ਮੱਥੇ ਤੋ
ਲਾਲੀ. ਤਾਹੀ .ਮੇਰੀ .ਉਦਾਸੀ .ਨੂੰ. ਹਾਸਿਆਂ ਦੀ ਕਦੇ ਲੱਗਦੀ ਨਜਰ ਨਹੀ

.............by ... Lally Apra.......

 
Last edited:
smiley32.gif
smiley32.gif
..
 
Top