ਵਰਕਾ ਕਿਸੇ ਕਹਾਨੀ ਦਾ

marjana.bhatia

Kehnde Badnaam Bada
ਏਹੋ ਹਾਲ ਏ ਜਿੰਦ ਨਿਮਾਣੀ ਦਾ
ਜਿਵੇਂ ਵਰਕਾ ਕਿਸੇ ਕਹਾਨੀ ਦਾ
ਮੁੱਲ ਇਸ਼ਕ਼ ਦੇ ਵਿਚ ਹੀ ਪੈਂਦਾ ਹੈ
ਨੈਨਾ ਦੇ ਖਾਰੇ ਪਾਣੀ ਦਾ
ਅਸੀਂ ਦਿਲ ਤੇ ਚੇਹਰਾ ਛਾਪ ਲਿਆ
...ਇਕ ਜਾਂ ਤੋ ਪ੍ਯਾਰੇ ਹਾਨੀ ਦਾ
ਦੁਨਿਯਾ ਲਬਦੀ ਰੱਬ ਫਿਰਦੀ
ਅਸਾਂ ਯਾਰ ਚ ਰੱਬ ਪਛਾਨੀ ਦਾ
ਲੋਕੀ ਬਾਗਾਂ ਵਿਚ ਫੁੱਲ ਲਾਬਦੇ
ਮੇਰਾ ਯਾਰ ਫੁੱਲ ਸਿਖਰ ਦੀ ਟਾਹਣੀ ਦਾ

unknown
 
Top