ਵਧੀਕੀਆਂ

Tejjot

Elite
ਹਾਰੇ ਹੰਭੇ ਤੇਰੀਆਂ,ਵਧੀਕੀਆਂ ਜਰ ਰਹੇ ਆਂ
ਤੇਰੇ ਹੱਥੋ ਉਜੜ ਕੇ,ਨਿੱਤ ਅੱਖੀਆਂ ਭਰ ਰਹੇ ਆਂ
ਹੋਵੇ ਨਾ ਵਿਸ਼ਵਾਸ ਤੇਜੀ,ਕਰ
ਗਇਉਂ ਤੂੰ ਮਾੜਾ ਵੇ
ਕਰਨਾ ਸਾਨੂੰ ਪਿਆਰ,ਪੈ ਗਿਆ ਭਾਰਾ ਵੇ @ਤੇਜੀ
 
Top