ਲੱਭਣੀ ਨੀ ਮੌਜ਼

bally_boys

bally_boys_multani
ਸ਼ੀਸ਼ੇ ਮੂਹਰੇ ਬੰਨ ਲੈਣੀ ਪੱਗ ਪੋਚ ਪੋਚ ਕੇ ,
ਰੱਖਦੇ ਸੀ ਪੱਬ ਫਿਰ ਬੋਚ ਬੋਚ ਕੇ ,
ਮਰਜ਼ੀ ਨਾਲ ਸਾਉਣਾ ਮਰਜ਼ੀ ਨਾਲ ਉੱਠਣਾ ,
ਬਾਪੂ ਜੀ ਦੀ ਕਮਾਈ ਜਿੱਥੇ ਸ਼ੌਕ ਪਾਲਦੀ ,
ਲੱਭਣੀ ਨੀ ਮੌਜ਼ ਯੂਨੀਵਰਸਿਟੀ ਨਾਲ ਦੀ...!
 
Top