ਲੰਮੀਆਂ ਰਾਂਹਾਂ

*Sandeep*

Mast malang
ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ_
--- ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ_
-- ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ__
- ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾਂ_​
 
Top