ਲੋੜ ਕੀ ਸੀ

RaviSandhu

SandhuBoyz.c0m
ਰੋਣ ਨਾਲ ਜੇ ਅੱਖਾਂ 'ਚ ਚਮਕ ਹੁੰਦੀ,
ਤਾਂ ਸੂਰਮਾ ਬਣਾਉਣ ਦੀ ਲੋੜ ਕੀ ਸੀ।
ਕੱਲਿਆਂ ਬੈਠ ਕੇ ਹੀ ਜੇ ਦਿਲ ਲਗਦਾ,
ਫਿਰ ਯਾਰ ਬਣਾਉਣ ਦੀ ਲੋੜ ਕੀ ਸੀ।
ਜ਼ਿੰਦਗੀ ਚ ਹੀ ਜੇ ਸਭ ਮਿਲ ਜਾਂਦਾ,
ਤਾਂ ਸੁਪਨੇ ਸਜਾਉਣ ਦੀ ਲੋੜ ਕੀ ਸੀ।
ਜੇ ਓਹ ਹੀ ਜਜਬਾਤ ਸਾਡੇ ਸਮਝ ਜਾਂਦੇ,
ਤਾਂ ਝੂਠੇ ਹਾਸੇ ਮੁਹ ਤੇ ਲਿਆਉਣ ਦੀ ਲੋੜ ਕੀ ਸੀ।
 
Top