immortal brave lion
IMMORTAL BRAVE LION
ਇਸ ਲੋਹੜੀ ਤੇ ਇਕ ਗੀਤ ਬਣਾਈਏ,
ਆਜੋ ਇਸ ਨੂੰ ਰਲ ਕੇ ਗਾਈਏ
ਇਕ ਦੂਜੇ ਦਾ ਹੱਥ ਨਾਲ ਹੱਥ ਫੜ ਕੇ
ਉਸ ਅੱਗ ਦੇ ਸਨਮੁੱਖ ਬਿਹ ਜਾਈਏ
ਆਜੋ ਸੁੱਟੀਏਅ ਉਸ ਵਿੱਚ ਆਪਣੀ ਹੈਂਕੜ
ਤੇ ਸੱਚੇ ਰੱਬ ਤੌਂ ਸਭ ਦਾ ਭਲਾ ਮੰਗ ਲਾਈਏ
ਬਸ ਇਕੋ ਗੱਲ ਮੁੱਖ ਸਾਡੇ 'ਚੋਂ ਨਿਕਲੇ
" ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਬ ਦਾ ਭਲਾ"
ਸਾਰਿਆਂ ਨੂੰ ਲੋਹੜੀ ਮੁਬਾਰਕ
ਆਜੋ ਇਸ ਨੂੰ ਰਲ ਕੇ ਗਾਈਏ
ਇਕ ਦੂਜੇ ਦਾ ਹੱਥ ਨਾਲ ਹੱਥ ਫੜ ਕੇ
ਉਸ ਅੱਗ ਦੇ ਸਨਮੁੱਖ ਬਿਹ ਜਾਈਏ
ਆਜੋ ਸੁੱਟੀਏਅ ਉਸ ਵਿੱਚ ਆਪਣੀ ਹੈਂਕੜ
ਤੇ ਸੱਚੇ ਰੱਬ ਤੌਂ ਸਭ ਦਾ ਭਲਾ ਮੰਗ ਲਾਈਏ
ਬਸ ਇਕੋ ਗੱਲ ਮੁੱਖ ਸਾਡੇ 'ਚੋਂ ਨਿਕਲੇ
" ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਬ ਦਾ ਭਲਾ"
ਸਾਰਿਆਂ ਨੂੰ ਲੋਹੜੀ ਮੁਬਾਰਕ