ਲੋਕੀ ਮੈਨੂੰ ਕਿਉਂ ਬੁਰਾ ਕਹਿਦੇ ਆ

gurpreetpunjabishayar

dil apna punabi
ਲੋਕੀ ਮੈਨੂੰ ਕਿਉਂ ਬੁਰਾ ਕਹਿਦੇ ਆ
ਗੁਰਪ੍ਰੀਤ ਦਾਰੂ ਨੀ ਪੀਂਦਾ , ਗੁਰਪ੍ਰੀਤ ਤਾਂ ਬੁਰਾ,
ਗੁਰਪ੍ਰੀਤ ਕੋਈ ਨਸ਼ਾ ਨੀ ਕਰਦਾ ,ਗੁਰਪ੍ਰੀਤ ਤਾਂ ਬੁਰਾ,
ਗੁਰਪ੍ਰੀਤ ਦੀ ਕਿਸਮਤ ਸਾਥ ਦੇ ਜਾਂਦੀ , ਗੁਰਪ੍ਰੀਤ ਤਾਂ ਬੁਰਾ,
ਗੁਰਪ੍ਰੀਤ ਨੂੰ 2 ਵਾਰ ਮੌਤ ਪਿੱਠ ਦਿਖਾ ਗਈ , ਗੁਰਪ੍ਰੀਤ ਤਾਂ ਬੁਰਾ,
ਗੁਰਪ੍ਰੀਤ ਪੈਸੇ ਦੀ ਪਰਵਾਹ ਨੀ ਕਰਦਾ , ਗੁਰਪ੍ਰੀਤ ਤਾਂ ਬੁਰਾ,
ਗੁਰਪ੍ਰੀਤ ਦੁਨੀਆਂ ਤੋਂ ਨੀ ਡਰਦਾ , ਗੁਰਪ੍ਰੀਤ ਤਾਂ ਬੁਰਾ,
ਗੁਰਪ੍ਰੀਤ ਗਮ ਦੇ ਵਿੱਚ ਵੀ ਹੱਸ ਪੈਂਦਾ , ਗੁਰਪ੍ਰੀਤ ਤਾਂ ਬੁਰਾ,
ਗੁਰਪ੍ਰੀਤ ਮਾੜੇ ਕੰਮ ਨੀ ਕਰਦਾ , ਗੁਰਪ੍ਰੀਤ ਤਾਂ ਬੁਰਾ,
ਗੁਰਪ੍ਰੀਤ ਕਲੱਬ ਨਹੀ ਜਾਦਾ , ਗੁਰਪ੍ਰੀਤ ਤਾਂ ਬੁਰਾ,
ਲੋਕੀਂ ਆਖਦੇ ਕਿ ਗੁਰਪ੍ਰੀਤ ਬੁਰਾ ,ਗੁਰਪ੍ਰੀਤ ਦਾ ਪਿਆਰ ਬੁਰਾ
 
Top