ਲੋਕੀ ਚੜਦੇ ਸੂਰਜ ਨੂੰ ਕਰਣ ਸਲਾਮਾਂ

Vehlalikhari

@£w@¥$v€h£@
ਲੋਕੀ ਚੜਦੇ ਸੂਰਜ ਨੂੰ ਕਰਣ ਸਲਾਮਾਂ,
ਮੈਂ ਚਾਨਣੀ ਰਾਤ ਹੈ ਸਦਾ ਨਿਹਾਰੀ,
ਮੈਂ ਰਾਤਾਂ ਦਾ ਰਾਹੀ ਅਲਬੇਲਾ ਯਾਰੋ,
ਠੋਕਰਾਂ ਨਾਲ ਮੇਰੀ ਸਾਂਝ ਹੈ ਬੜੀ ਪੁਰਾਣੀ,
ਮਿਲਿਆ ਨਹੀ ਜਿਸ ਨੂੰ ਚਾਹ ਬੈਠੇ,
ਅਧੂਰੀ ਲਿਖਤ ਕਿਸੇ ਕਾਇਲ ਸ਼ਾਇਰ ਜਿਹੀ,
ਵੇਹ੍ਲੇ ਦੇ ਪਿਆਰ ਦੀ ਸੀ ਇਹ ਅਜਬ ਕਹਾਣੀ............✒️

***** V€h£@ L!kh@r! ✒️*****
 
Top