ਲੋਕਾਂ ਦੇ ਸੁਭਾਅ

minder

Member
ਸੋਚਦੇ ਸੀ ,
ਕਿ ਸ਼ਾਇਦ ਓਹ ਸਾਡੇ ਲਈ ਬਦਲ
ਜਾਣਗੇ __
ਪਰ ਸਿਆਣਿਆਂ ਸਚ ਕਿਹਾ __
"ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਦੇ ਸੁਭਾਅ
ਨਹੀ ਬਦਲਦੇ ਹੁੰਦੇ"


writer :-unknown
 
Top