ਲੋਕ ਬਾਹਰ ਜਾਨ ਨੂੰ ਫਿਰਦੇ ਨੇ

ਲੋਕ ਬਾਹਰ ਜਾਨ ਨੂੰ ਫਿਰਦੇ ਨੇ,

ਬਾਹਰ ਰਖਿਆ ਕੀ ਏ.

ਪੈਸੇ ਲਾ ਲਾ ਲਖਾਂ,

ਏਨਾ ਨੂੰ ਲਬਿਆ ਕੀ ਏ.

ਰੋਟੀ ਤਾਂ ਏਥੇ ਵੀ ਮਿਲਦੀ,

ਪਰ ਕੰਮ ਕਰਕੇ ਰਾਜੀ ਨਈ.

ਸੇਹਤ ਤਾਂ ਏਥੇ ਵੀ ਖਿਲਦੀ,

ਪਰ ਦੰਮ ਲਾ ਕੇ ਰਾਜੀ ਨਈ,

ਗੈਰੀ ਸਦਾ ਸਚੀਆਂ ਸੁਣਾਵੇ,

ਪਰ ਲੋਕੀ ਸੁਣਕੇ ਰਾਜੀ ਨਈ ।
 
Top