UNP

ਲੋਕ ਪਾਣੀ ਪਉਂਦੇ ਅਸੀਂ ਖੂਨ ਪਾਇਆ ਏ

Go Back   UNP > Poetry > Punjabi Poetry

UNP Register

 

 
Old 11-Feb-2014
-=.DilJani.=-
 
Thumbs up ਲੋਕ ਪਾਣੀ ਪਉਂਦੇ ਅਸੀਂ ਖੂਨ ਪਾਇਆ ਏ

ਸਾਡੀ ਮਾੜੀ ਕਿਸਮਤ ਅਸੀਂ ਰਾਜ ਭਾਗ ਗੁਵਿਆ ਏ!!
ਅਸੀਂ ਤਾ ਧੋਖਾ ਕਿਸੇ ਨਾਲ ਨਹੀ ਕੀਤਾ ਫਿਰ ਧੋਖਾ ਸਾਡੇ ਹਿਸੇ ਹੀ ਕਿਓ ਆਇਆ ਏ!!
ਜੰਗਲਾ ਵਿੱਚ ਰਹਿ ਕੇ ਪਿੰਜਰਾ ਨਾਲ ਮਹਿਲ ਬਣਿਆ ਸੀ!!
ਲੋਕ ਪਾਣੀ ਪਉਂਦੇ ਅਸੀਂ ਖੂਨ ਪਾਇਆ ਏ,
ਸਾਡੀ ਮਾੜੀ ਕਿਸਮਤ ਅਸੀਂ ਆਪਣਾ ਰਾਜ ਭਾਗ ਗੁਵਿਆ ਏ!!
ਅਸੀਂ ਜੋ ਕਹਿੰਦੇ ਸੀ,ਉਹ ਕਰਦੇ ਸੀ,ਕਿਸੇ ਦੀ ਰਾਖੀ ਕਰਨ ਤੋ ਨਾ ਡਰਦੇ ਸੀ.
ਰਾਜੇ ਰਣਜੀਤ ਸਿੰਘ ਵੇਲੇ ਸਾਡੇ ਅੰਦਰ ਹਿੰਦੂ ਡੋਗਰਿਆ ਦਾ ਗਦਾਰੀ ਵਾਲਾ ਬੀਜ ਆਇਆ ਸੀ.
ਬਾਦਲ ਨੇ ਵੀ ਰੱਜ ਕੇ ਉਸ ਵਿੱਚ ਹਿਸਾ ਪਾਇਆ ਜੀ!!
ਸਾਡੀ ਮਾੜੀ ਕਿਸਮਤ ..........
ਸਿਖੋ ਹੁਣ ਦਸਣਾ ਦੁਨੀਆ ਦੇ ਲੋਕਾ ਨੂੰ ਅਸੀਂ ਗਦਾਰ ਨਹੀ, ਯਾਰਾ ਦੇ ਯਾਰ ਹਾ.
ਅਸੀਂ ਅੱਤਵਾਦੀ ਨਹੀ ਸਭ ਨੂੰ ਕਰਦੇ ਪਿਆਰ ਹਾ.
ਜੇ ਅਸੀਂ ਕਿਸੇ ਦੇ ਹੱਕ ਲੀ ਲੜਦੇ ਮਰਦੇ ਹਾ,ਤਾ ਆਪਣਾ ਕਿਓ ਨਾ ਪਾਈਏ.
ਆਜੋ ਆਪਣਾ ਗੁਵਾਚਿਆ ਰਾਜ ਭਾਗ ਲਭ ਲਿਆਈਏ.


UnkNown

 
Old 12-Feb-2014
lovjeets
 
Re: ਲੋਕ ਪਾਣੀ ਪਉਂਦੇ ਅਸੀਂ ਖੂਨ ਪਾਇਆ ਏ

Bahut Khoob 22 ....

 
Old 12-Feb-2014
jaswindersinghbaidwan
 
Re: ਲੋਕ ਪਾਣੀ ਪਉਂਦੇ ਅਸੀਂ ਖੂਨ ਪਾਇਆ ਏ

kaim

 
Old 12-Feb-2014
Vehlalikhari
 
Re: ਲੋਕ ਪਾਣੀ ਪਉਂਦੇ ਅਸੀਂ ਖੂਨ ਪਾਇਆ ਏ

Osm DJ Bai

Post New Thread  Reply

« Teddy Day ... | Chocolate Day ... »
X
Quick Register
User Name:
Email:
Human Verification


UNP