ਲੈ ਲਿਆ ਬੁੱਲਟ ਨਵਾਂ ਧੂੜਾਂ ਪੱਟ ਦਾ

ਲੈ ਲਿਆ ਬੁੱਲਟ ਨਵਾਂ ਧੂੜਾਂ ਪੱਟ ਦਾ,
ਵੈਨਕੋਵਰ ਵਿੱਚ ਪੂਰਾ ਰੋਭ ਜੱਟ ਦਾ||

ਰੱਖੀ ਆ ਦੁਨਾਲੀ ਹੁਨ ੧੨ ਬੋਰ ਦੀ,
ਹਰ ਪਾਸੇ ਗੱਲ ਡੋਲਿਆਂ ਦੇ ਜੋਰ ਦੀ,
ਵੈਨਕੋਵਰ ਦਾ ਮੁੰਡਾ, ਲੋਕੀ ਕਹਿਣ ਸਰਦਾਰ,
ਤਾਇਓ ਮੜਕਾਂ ਦੇ ਨਾਲ ਗੁਰਪ੍ਰੀਤ ਪੈਰ ਪੱਟ ਦਾ,
ਵੈਨਕੋਵਰ ਵਿੱਚ ਪੂਰਾ ਰੋਭ ਜੱਟ ਦਾ
 
Top