gurpreetpunjabishayar
dil apna punabi
ਪਾਣੀ ਵਾਗ ਜਿਹੜਾ ਪਟ੍ਰੋਲ ਫੁਕਦਾ
ਡੁਗ ਡੁਗ ਰਕੇ ਜਿਹੜਾ ਜਾਦਾ ਸ਼ੁਕਦਾ
ਵਿਹਲਾ ਜਦੋ ਹੁੰਦਾ ਦਿਲ ਪਰਚੋਣ ਲਈ
ਲੈ ਲਿਆ ਬੁੱਲਟ ਤੇਰੇ ਪਿਛੇ ਗੇੜੀ ਲਾਣ ਲਈ
ਸ਼ੋਕ ਸੀ ਬਹੁਤ ਸਮੇ ਦਾ ਪੂਰਾ ਇਹ ਕਰਾਇਆ ਨੀ
ਮਿਨਤਾ ਕਰਕੇ ਸਾਰਾ ਟੱਬਰ ਮਨਾਇਆ ਨੀ
ਹੁਣ ਲੱਭਦਾ ਬਹਾਨਾ ਤੇਰੀ ਗਲੀ ਵੱਲ ਆਉਣ ਨੂੰ
ਲੈ ਲਿਆ ਬੁੱਲਟ ਤੇਰੇ ਪਿਛੇ ਗੇੜੀ ਮਾਰਨ ਲਈ
ਬਾਪੁ ਕਹਿਦਾ ਕਾਹਾ ਮੁੰਡਾ ਚੰਡੀਗੜ ਪੜਨ ਲੈ ਲਿਆ
ਕਾਕਾ ਆਪਣੇ ਹੱਥਾ ਚੋ ਗਵਾ ਲਿਆ
any time ਭਈਆ ਨੂੰ ਚਾਹ ਫੜਾਉਣ ਲਈ
ਲੈ ਲਿਆ ਬੁੱਲਟ ਤੇਰੇ ਪਿਛੇ ਗੇੜੀ ਲਾਣ ਲਈ ਨੂੰ
ਤੇਰਾ ਨਾਲ ਪਿਆਰ ਜੋ ਪਾਇਆ ਸੀਰੇ ਝੜਾਣਾ
ਤੈਨੂੰ ਬੁੱਲਟ ਦੇ ਪਿਛੇ ਬਿਠਾਕੇ ਗੇੜੀ ਲਾਣਾ
ਵੇਰੀਆ ਦਿਲ ਕਬਾਣ ਲਈ
ਗੁਰਪ੍ਰੀਤ ਨੇ ਲੈ ਲਿਆ ਬੁੱਲਟ ਤੇ ਤੇਰੇ ਪਿਛੇ ਗੇੜੀ ਲੈਣ ਲਈ
ਡੁਗ ਡੁਗ ਰਕੇ ਜਿਹੜਾ ਜਾਦਾ ਸ਼ੁਕਦਾ
ਵਿਹਲਾ ਜਦੋ ਹੁੰਦਾ ਦਿਲ ਪਰਚੋਣ ਲਈ
ਲੈ ਲਿਆ ਬੁੱਲਟ ਤੇਰੇ ਪਿਛੇ ਗੇੜੀ ਲਾਣ ਲਈ
ਸ਼ੋਕ ਸੀ ਬਹੁਤ ਸਮੇ ਦਾ ਪੂਰਾ ਇਹ ਕਰਾਇਆ ਨੀ
ਮਿਨਤਾ ਕਰਕੇ ਸਾਰਾ ਟੱਬਰ ਮਨਾਇਆ ਨੀ
ਹੁਣ ਲੱਭਦਾ ਬਹਾਨਾ ਤੇਰੀ ਗਲੀ ਵੱਲ ਆਉਣ ਨੂੰ
ਲੈ ਲਿਆ ਬੁੱਲਟ ਤੇਰੇ ਪਿਛੇ ਗੇੜੀ ਮਾਰਨ ਲਈ
ਬਾਪੁ ਕਹਿਦਾ ਕਾਹਾ ਮੁੰਡਾ ਚੰਡੀਗੜ ਪੜਨ ਲੈ ਲਿਆ
ਕਾਕਾ ਆਪਣੇ ਹੱਥਾ ਚੋ ਗਵਾ ਲਿਆ
any time ਭਈਆ ਨੂੰ ਚਾਹ ਫੜਾਉਣ ਲਈ
ਲੈ ਲਿਆ ਬੁੱਲਟ ਤੇਰੇ ਪਿਛੇ ਗੇੜੀ ਲਾਣ ਲਈ ਨੂੰ
ਤੇਰਾ ਨਾਲ ਪਿਆਰ ਜੋ ਪਾਇਆ ਸੀਰੇ ਝੜਾਣਾ
ਤੈਨੂੰ ਬੁੱਲਟ ਦੇ ਪਿਛੇ ਬਿਠਾਕੇ ਗੇੜੀ ਲਾਣਾ
ਵੇਰੀਆ ਦਿਲ ਕਬਾਣ ਲਈ
ਗੁਰਪ੍ਰੀਤ ਨੇ ਲੈ ਲਿਆ ਬੁੱਲਟ ਤੇ ਤੇਰੇ ਪਿਛੇ ਗੇੜੀ ਲੈਣ ਲਈ