ਲੈ ਕੇ ਰਜਾਈਆ

→ ✰ Dead . UnP ✰ ←

→ Pendu ✰ ←
Staff member
ਲੈ ਕੇ ਰਜਾਈਆ ਬਾਰੀ ਬੰਦ ਕਰਕੇ ਸੌ ਜਾਂਦੇ
ਕਹਿੰਦੇ ਐਤਕੀ ਠੰਡ ਏਨੀ ਪਈ ਨਹੀ
ਪੁੱਛ ਕੇ ਵੇਖੌ ਓਹਨਾ ਸੜਕਾ ਤੇ ਸੌਣ ਵਾਲਿਆ ਨੂੰ
ਜਿੰਨਾ ਚਾਰ ਦੀਵਾਰੀ ਚ ਪਲੰਘ ਦੀ ਗਰਮੀ ਕਦੇ ਲਈ ਹੀ ਨਹੀ



_________
Unknown
 
Top