UNP

ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ

ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ,
ਸਾਂਝਾਂ ਏਸ ਜਹਾਨ ਦੀਆਂ ।
ਮਿੱਟੀ ਦੇ ਵਿਚ ਮਿੱਟੀ ਹੋਈਆਂ,
ਸਾਂਝਾਂ ਸਭ ਇਨਸਾਨ ਦੀਆਂ ।

ਚਲੋ ਜੇ ਸਾਂਝਾਂ ਪਿਆਰ ਦੀਆਂ ਨਹੀਂ,
ਨਾ ਇਹ ਜਿੰਦ ਤੇ ਜਾਨ ਦੀਆਂ ।
'ਦਾਮਨ' ਇਹ ਤੇ ਰਹਿਣ ਦਿਓ,
ਕੁਝ ਸਾਂਝਾਂ ਰਹਿਣ ਜ਼ੁਬਾਨ ਦੀਆਂ ।

Post New Thread  Reply

« ਇਸ ਧਰਤੀ ਨੂੰ ਜਿੰਨਾ ਫੋਲੋ | ਇਹਨੂੰ ਪਤਾ ਨਹੀ ਇਹਨੇ ਕੀ ਕਹਿਣਾ »
X
Quick Register
User Name:
Email:
Human Verification


UNP