ਲਿਖ ਲੈਦਾਂ ਹਾਂ

ਗਮਗੀਨ ਜਿਹਾ ਹੋ ਕੇ ਲਿਖ ਲੈਦਾਂ ਹਾਂ,
ਤੇਰੀ ਯਾਦ ਵਿੱਚ ਰੌ ਕੇ ਲਿਖ ਲੈਦਾਂ ਹਾਂ,
"ਸਾਇਰ" ਆਖਦੇ ਸਾਰੇ ਮੈਨੂੰ ਪਰ,
ਜਖਮਾਂ ਚ' "ਕਲਮ" ਡੁੱਬੋ ਕੇ ਲਿਖ ਲੈਦਾਂ ਹਾਂ,
ਗਮਗੀਨ ਜਿਹਾ ਹੋ ਕੇ ਲਿਖ ਲੈਦਾਂ ਹਾਂ,
ਤੇਰੀ ਯਾਦ ਵਿੱਚ ਰੋ ਕੇ ਲਿਖ ਲੈਦਾਂ ਹਾਂ,

ਲੇਖਕ ਤਨਵੀਰ ਗਗਨ ਸਿੰਘ ਵਿਰਦੀ(ਗੈਰੀ):(
 
Top