Birha Tu Sultan
Kitu
ਲਿਖਦਾ ਹਾਂ ਮੈਂ ਖਵਾਬਾ ਦੇ ਪੰਨਿਆ ਤੇ
ਉਮੀਦਾ ਦੀ ਸਿਆਹੀ ਨਾਲ
ਕੁਝ ਅਨਕਹੇ ਲਫ਼ਜ
ਤੇ ਸਿਰਜਦਾ ਹਾ ਜਿੰਦਗੀ ਦੀਆ ਔਕੜਾਂ ਨਾਲ
ਜੁਝਦੀ ਹੋਈ ਇਕ ਕਵਿਤਾ................ਬਿਰਹਾ
ਉਮੀਦਾ ਦੀ ਸਿਆਹੀ ਨਾਲ
ਕੁਝ ਅਨਕਹੇ ਲਫ਼ਜ
ਤੇ ਸਿਰਜਦਾ ਹਾ ਜਿੰਦਗੀ ਦੀਆ ਔਕੜਾਂ ਨਾਲ
ਜੁਝਦੀ ਹੋਈ ਇਕ ਕਵਿਤਾ................ਬਿਰਹਾ