ਲਿਖਣ ਦਾ ਨਾ ਸੀ ਸ਼ੌਂਕ ਮੈਨੂੰ

ਨੀਲੇ ਅੰਬਰਾਂ ਚ ਕਿਤੇ ਮੈਂ ਲੁਕ ਤਾਂ ਨੀ ਗਿਆ, ਮੇਰੇ ਸਾਹਾਂ ਦਾ ਸਿਲਸਿਲਾ ਰੁਕ ਤਾਂ ਨੀ ਗਿਆ।
ਕਹਿੰਦੇ ਨੇ ਪੁੱਛਦੀ ਫਿਰਦੀ ਉਹ ਲੋਕਾਂ ਕੋਲੋਂ, ਮੇਰਾ ਪਾਗਲ ਜਿਹਾ happy ਕਿਤੇ ਮੁਕ ਤਾ ਨੀ ਗਿਆ



ਮੌਤ ਦੀ ਉਡੀਕ ਵਿੱਚ
ਸਾਡੇ ਕੱਫਨ ਮੈਲੇ ਹੋ ਗਏ....
ਗਮ ਖਾ ਖਾ ਕੇ ਸੱਜਣਾ
ਸਾਡੇ ਗੀਤ ਕੁਸੈਲੇ ਹੋ ਗਏ...
 
Top