ਲਾਰਿਆਂ ਦਾ ਵਪਾਰ

Singh-a-lion

Prime VIP
ਕੋਈ ਜਿੱਤ ਜਾਂਦਾ ਲਾਰਿਆਂ ਦਾ ਵਪਾਰ ਕਰਕੇ,ਜੇ ਕਿਸਮਤ ਤੋਂ ਬਿਨਾਂ ਕੁੱਝ ਮਿਲ ਜਾਂਦਾ,ਫੇਰ ਕਿਵੇਂ ਹਾਰ ਜਾਂਦੇ ਲੋਕੀਂ ਸੱਚਾ ਪਿਆਰ ਕਰਕੇ,
 
ਤੇਰਾ ਕੀਤਾ ਪਿਆਰ ਸਾਥੋਂ ਭੁੱਲ ਨਹੀਂ ਹੋਣਾ ਬੀਤੇ ਪਲਾਂ ਦਾ ਸਾਥ ਸਾਥੋਂ ਭੁੱਲ ਨਹੀਂ ਹੋਣਾ..
ਮਿਲਜਾ ਆਕੇ ਇੱਕ ਵਾਰੀ ਮੇਰੇ ਦਿਲਬਰ ਜਾਨੀ, ਤੇਰੇ ਬਿਨਾ ਹੁਣ ਜੀ ਨਹੀਂ ਹੋਣਾ !!!
 
Top