ਲਾਰਿਆਂ

*Sandeep*

Mast malang
ਦੱਸ ਖਾਂ ਕਿੱਥੇ ਮੁੱਲ ਵਿਕਣ, ਵੇਚ ਆਈਏ ਤੇਰੇ ਲਾਰਿਆਂ ਨੂੰ
ਕੇਸ ਥਲਾਂ ਚ ਜਾ ਸੁੱਕਣ, ਡੋਲ੍ਹ ਆਈਏ ਹੰਝੂ ਖਾਰਿਆਂ ਨੂੰ
ਮੈਂ ਨੀਂ ਦੱਸਣਾ ਨਾ ਤੇਰਾ, ਨਾ ਪੁੱਛਣ ਇਹ ਤਾਰਿਆਂ ਨੂੰ
ਵੇਖ ਹਵਾਵਾਂ ਟੋਂਹਦੀਆਂ,ਹਰਫ ਏ ਤੈਥੋਂ ਵਾਰਿਆਂ ਨੂੰ........................ਦਿਲਪ੍ਰੀਤ​
 
Top