ਲਾਉਦੇ ਜਿਥੇ ਯਾਰੀਆ ਸਿਰ ਨਾਲ ਨਬਾਦੇ

gurpreetpunjabishayar

dil apna punabi
ਸਰਦਾਰਾ ਦੇ ਮੁੰਡੇ ਸੋਹਣੇ ਸ਼ਪੀਲੇ
ਜਿਹੜੀ ਤੱਕਦੀ ਨਜਰ ਪਿਆਰ ਵਾਲੀ
ਉਹਨੂੰ ਆਪਣਾ ਦਿਲ ਦੇ ਦਿਦੇ
ਟੰਗੀ ਰੱਖਦੇ ਬੋਤਲਾ ਡੰਬਾ ਦੇ ਵਿਚ
ਪਾਉਦੇ ਪੀ ਕੇ ਭੰਗੜੇ ਪੰਬਾ ਵਿਚ
ਮਰ ਜਾਦੀਆ ਮੇਮਾ ਗੋਰੀਆ
ਮੁੰਡੀਆ ਤੇ ਪਾਉਦੀਆ ਡੋਰੀਆ
ਲਾਉਦੇ ਜਿਥੇ ਯਾਰੀਆ ਸਿਰ ਨਾਲ ਨਬਾਦੇ
ਪਾਉਦੇ ਜਿਥੇ ਦੁਸਮਣੀ ਸਿਰ ਵੱਡ ਲਿਉਦੇ
ਰੱਖਦੇ ਨੇ ਜੀਪਾ ਲੱਡੀਆ
ਪੱਟ ਕੇ ਵੈਰੀ ਦਿਆ ਝੰਡੀਆ
ਦਿਦੇ ਗੱਡ ਆਪਣੇ ਝੰਡੇ
ਸਰਦਾਰਾ ਦੇ ਮੁੰਡੇ
 
Top