ਲ਼ੋਕੀ

ਆਪਣੇ ਭਵਿੱਖ ਦਾ ਪਤਾ ਨਹੀ,
ਦੂਜੇ ਦੀ ਕੁੰਡਲੀ ਬਣਾਉਣ ਲੌਕੀ,

ਰੂਹਾਂ ਦੇ ਪਿਆਰ ਦੀ ਗੱਲ ਛੱਡੋ ਯਾਰੋ,
ਹਵਸ ਨੂੰ ਇਸਕ ਬਣਾਉਣ ਲੋਕੀ,

ਸ਼ਿਆਣ ਬੰਦੇ ਦੀ ਕੋਈ ਇੱਥੇ ਗੱਲ ਸੁੱਣੇ,
ਪੈਸੇ ਅੱਗੇ ਸਿਰ ਝੁੱਕਾਉਣ ਲੋਕੀ,

ਥੋੜਾਂ ਕੀ ਕਿਸੇ ਤੇ ਏਸਾਨ ਕਰਦਾ,
ਐਵੇ ਖੁੱਦ ਨੂੰ ਰੱਬ ਅਖਵਾਉਣ ਲੋਕੀ,

ਚੰਗਾ ਹੋਇਆ "ਗਗਨ" ਤੂੰ ਇਹਨਾਂ ਤੋਂ ਬੱਚ ਗਿਆ,
ਤੇਰੇ ਵਰਗੇ ਨੂੰ ਉਗਲਾਂ ਤੇ ਨਚਾਉਣ ਲੋਕੀ,

ਆਪਣੇ ਭਵਿੱਖ ਦਾ ਪਤਾ ਨਹੀ,
ਦੂਜੇ ਦੀ ਕੁੰਡਲੀ ਬਣਾਉਣ ਲੋਕੀ,

ਤਨਵੀਰ ਗਗਨ ਸਿੰਘ ਵਿਰਦੀ
ਜਿੰਦਗੀ ਦਾ ਦੋਸਤ ਗਗਨ
 

Ginny

VIP
ਬੰਦੇ ਦੀ ਕੋਈ ਇੱਥੇ ਗੱਲ ਸੁੱਣੇ,
ਪੈਸੇ ਅੱਗੇ ਸਿਰ ਝੁੱਕਾਉਣ ਲੋਕੀ,

:ginni
 
ਸਿਆਣੇ ਬੰਦੇ ਦੀ ਨਾ ਕੋਈ ਇੱਥੇ ਗੱਲ ਸੁੱਣੇ,
ਪੈਸੇ ਅੱਗੇ ਸਿਰ ਝੁੱਕਾਉਣ ਲੋਕੀ,
 
Top