ਲਕੀਰਾਂ ਝੂਠ ਬੋਲਦੀਆਂ ਨੇ

minder

Member
ਜਦ ਓਹੋ ਮੇਰਾ ਨਾਮ ਆਪਣੇ ਹਥਾਂ ਦੀਆਂ

ਲਕੀਰਾਂ ਤੋਂ ਲਭ ਲਭ ਕੇ ਥਕ ਗਏ____

ਤਾਂ ਸਿਰ ਝੁਕਾ ਕੇ, ਥੋੜਾ ਜੇਹਾ ਮੁਸਕੁਰਾ ਕੇ
ਬੋਲੇ____

ਲਕੀਰਾਂ ਝੂਠ ਬੋਲਦੀਆਂ ਨੇ________ਤੁਸੀਂ ਬਸ ਮੇਰੇ ਹੋ..


writer:-unknow
 
Top