ਦਿਖਾਵਾ ਮੁਹਬੱਤ ਦਾ ਕਰਦੀ ਹੈ ਦੁਨੀਆਂ,ਦਿਖਾਵਾ ਮੁ&#261

ਦਿਖਾਵਾ ਮੁਹਬੱਤ ਦਾ ਕਰਦੀ ਹੈ ਦੁਨੀਆਂ,
ਮੁਹਬੱਤ ਦੇ ਕਾਇਦੇ ਨਿਭਾਏ ਨਹੀਂ ਜਾਂਦੇ,





ਉਦਾਸੀ ਦੇ ਦਿਨ ਹੁਣ ਬਿਤਾਏ ਨਹੀ ਜਾਂਦੇ,
ਤੇਰੇ ਨਕਸ਼ ਦਿਲ ਤੋਂ ਮਿਟਾਏ ਨਹੀਂ ਜਾਂਦੇ,
ਉਹਨਾਂ ਦੇ ਕਰਮ ਵੀ ਗਿਣਾਏ ਨਹੀਂ ਜਾਂਦੇ,
ਉਹਨਾਂ ਦੇ ਸਿੱਤਮ ਵੀ ਉਠਾਏ ਨਹੀਂ ਜਾਂਦੇ,
ਤੇਰੇ ਨਾਲ ਜੋ ਪਲ ਗੁਜ਼ਾਰੇ ਖੁਸ਼ੀ ਵਿਚ,
ਕਿਸੇ ਵਕਤ ਵੀ ਉਹ ਭੁਲਾਏ ਨਹੀਂ ਜਾਂਦੇ,
ਦਿਖਾਵਾ ਮੁਹਬੱਤ ਦਾ ਕਰਦੀ ਹੈ ਦੁਨੀਆਂ,
ਮੁਹਬੱਤ ਦੇ ਕਾਇਦੇ ਨਿਭਾਏ ਨਹੀਂ ਜਾਂਦੇ,
ਤਬਾਹ ਕਰ ਗਈ ਹੁਸਨ ਦੀ ਬੇਵਫਾਈ,
ਕਦੇ ਜ਼ਖਮ ਦਿਲ ਦੇ ਦਿਖਾਏ ਨਹੀਂ ਜਾਂਦੇ,
ਦਿਲੀ ਨਿੱਘ ਦਿੱਤਾ ਮੈਂ ਇਹਨਾਂ ਪੱਥਰ ਦਿਲਾਂ ਨੂੰ,
ਬੇਦਰਦਾਂ ਦੇ ਦਿਲ ਵੀ ਦੁਖਾਏ ਨਹੀਂ ਜਾਂਦੇ,

 

kit walker

VIP
Staff member
Re: ਦਿਖਾਵਾ ਮੁਹਬੱਤ ਦਾ ਕਰਦੀ ਹੈ ਦੁਨੀਆਂ,ਦਿਖਾਵਾ ਮੁ&

ਦਿਖਾਵਾ ਮੁਹਬੱਤ ਦਾ ਕਰਦੀ ਹੈ ਦੁਨੀਆਂ,
ਮੁਹਬੱਤ ਦੇ ਕਾਇਦੇ ਨਿਭਾਏ ਨਹੀਂ ਜਾਂਦੇ,
ਤਬਾਹ ਕਰ ਗਈ ਹੁਸਨ ਦੀ ਬੇਵਫਾਈ,
ਕਦੇ ਜ਼ਖਮ ਦਿਲ ਦੇ ਦਿਖਾਏ ਨਹੀਂ ਜਾਂਦੇ,
ਦਿਲੀ ਨਿੱਘ ਦਿੱਤਾ ਮੈਂ ਇਹਨਾਂ ਪੱਥਰ ਦਿਲਾਂ ਨੂੰ,
ਬੇਦਰਦਾਂ ਦੇ ਦਿਲ ਵੀ ਦੁਖਾਏ ਨਹੀਂ ਜਾਂਦੇ,

Vah Ji kaya Likhya hai. Enjoyed these verses
 
Top