ਕਿਵੇਂ ਬੁਣ ਕੇ ਰਿਸ਼ਤੇ ਸੋਹਾਂ ਦੀਆਂ ਸਿਲਾਈਆਂ ਨਾ&#261

→ ✰ Dead . UnP ✰ ←

→ Pendu ✰ ←
Staff member
ਕਿਵੇਂ ਬੁਣ ਕੇ ਰਿਸ਼ਤੇ ਸੋਹਾਂ ਦੀਆਂ ਸਿਲਾਈਆਂ ਨਾਲ,
ਤੇ ਫਿਰ ਲੈਂਦੇ ਹਾਂ ਆਪ ਹੀ ਅਸੀਂ ਉਧੇੜ ?
ਕਿਵੇਂ ਰੱਬ ਵਰਗੇ ਰਿਸ਼ਤੇ ਟੁੱਟ ਜਾਂਦੇ ਨੇ,
ਤੇ ਪੈ ਜਾਂਦੀ ਹੈ ਹਮੇਸ਼ਾਂ ਲਈ ਤਰੇੜ




________
Unknown
 
Top