ਰੱਬਾ

Miss Alone

Prime VIP
ਹੁੰਦਾ ਸ਼ੀਸ਼ਾ ਵੀ ਦੇਖ ਕੇ ਹੈਰਾਨ ਓਹਨੂੰ , ਕੈਸਾ ਸਿਰਜੇਆ ਹੈ ਹੁਸਨ ਤੂੰ ਕਮਾਲ ਰੱਬਾ
ਹਰ ਪਰੀ ਹੈ ਅਰਸ਼ ਦੀ ਹੈਰਾਨ ਹੁੰਦੀ , ਕਿਸੇ ਲੋਕ ਚ ਅਜੇਹੀ ਨਾ ਮਿਸਾਲ ਰੱਬਾ
ਸੂਹੇ ਬੁੱਲਾਂ ਚੋ ਸੂਹਾ ਸੂਹਾ ਰੰਗ ਚੋਵੇ , ਗੱਲਾਂ ਗੋਰੀਆਂ ਚੋਂ ਰਿਸਦਾ ਗੁਲਾਲ ਰੱਬਾ
ਮੈਨੂੰ ਜਾਪੇ ਓਹ " ਸੋਹਣੀ " ਮਹਿਵਾਲ ਵਾਲੀ , ਹੋਰ ਜਾਂਦਾ ਨੀ ਕਿਤੇਹ ਮੇਰਾ ਖਿਆਲ ਰੱਬਾ!!!

Writer
Unknown​
 
:wah
Ginni%20Singh.gif
:wah
 
Top