ਰੱਬਾ

*Sandeep*

Mast malang
ਜਿਹੜਾ ਗਾਵੇ ਗਰੀਬਾਂ ਬਾਰੇ,ਖਾੜ੍ਹੇ ਲਈ ਮੰਗੇ ਕਈ ਲੱਖ
ਰਾਮ ਰਾਮ ਕਰਦਾ ਫਿਰਦੇ,ਨਾ ਸੱਚ ਦਾ ਲੈਂਦਾ ਏ ਪੱਖ
ਕਰਨ ਦਾਨੀ ਦੀਆਂ ਕਥਾ ਸੁਣਾਵੇ ,ਦਾਨ ਨਾ ਕਰੇ ਕੱਖ
ਲੁੱਟਣ ਤੇਰੇ ਨਾਂ ਤੇ,ਸ਼ਰਧਾ ਦਾ ਮੁੱਲ ਹਜ਼ਾਰਾਂ ਚ ਲੈਂਦੇ ਰੱਖ
ਸ਼ਰਮ ਨਾਲ ਕਿਉਂ ਨੀ ਝੁਕਦੀ, ਰੱਬਾ ਉਹਨਾਂ ਦੀ ਅੱਖ.............................ਦਿਲਪ੍ਰੀਤ​
 
Top