ਰੱਬ ਲੱਭਿਆ

*Sandeep*

Mast malang
ਨਾ ਸਾਨੂੰ ਇੱਥੇ ਰੱਬ ਲੱਭਿਆ ਏ ਨਾ ਹੀ ਗਿਆ ਏ ਖੋ
ਆਪ ਆਪ ਕਰਦੇ ਨੇ ਸਭ ਕਿਹਦਾ ਕੌਣ ਗਿਆ ਏ ਹੋ
ਖੁਦ ਨੂੰ ਖੁਦਾ ਚ ਭਾਲ ਨਾ ਤੂੰ ਜੱਗ ਜੱਗ ਕਰਦਾ ਰੋ
ਇਸ ਪਲ ਵਿੱਚ ਜੀ,ਇਸ ਪਲ ਵਿੱਚ ਜੀ
ਕਿਉ ਪਿੱਟਦਾ ਏ ਹੋ ਗਿਆ ਏ ਜੋ........................ਦਿਲਪ੍ਰੀਤ​
 
Top