ਰੱਬ ਰੁਸ ਜਾਵੇ

ਰੱਬ ਰੁਸ ਜਾਵੇ ਬਾਦਸ਼ਾਹੀਆਂ ਰੁਸ ਜਾਂਦੀਆਂ , ਗੁਰੂ ਰੁਸ ਜਾਵੇ ਵਡਆਈਆਂ ਰੁਸ ਜਾਂਦੀਆਂ , ਮਾਪੇ ਰੁਸ ਜਾਣ ਤਾਂ ਖੁਦਾਈਆਂ ਰੁਸ ਜਾਂਦੀਆਂ ,

ਮਾਪਿਆਂ ਦਾ ਦਿਲ ਨਾ ਦੁਖਾਇਉ ਸੋਹਣਇਉ ,
ਲੱਭੀ ਹੋਈ ਚੀਜ਼ ਨਾ ਗਵਾਇਉ ਸੋਹਣਇਉ............
 
Top