ਰੱਬ ਮਰਨ ਤੇ ਪੁੱਛੇ ਖਵਾਹਿਸ਼ ਮੇਰੀ

Gill Saab

Yaar Malang
ਰੱਬ ਮਰਨ ਤੇ ਪੁੱਛੇ ਖਵਾਹਿਸ਼ ਮੇਰੀ ਮੇਰੀ ਆਖਰੀ ਖਵਾਹਿਸ਼ ਤੂੰ ਹੋਵੇ
ਬੋਲ ਨਾ ਹੋਵੇ ਜ਼ੁਬਾਨ ਕੋਲੋਂ ਤੇਰੇ ਘਰ ਵੱਲ ਮੇਰਾ ਮੂੰਹ ਹੋਵੇ
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ ਮੇਰੇ ਸਾਹ ਵਿਚ ਤੂੰ ਹੀ ਤੂੰ ਹੋਵੇ
ਮੰਗਾਂ ਅਗਲੇ ਜਨਮ ਵਿਚ ਤੈਨੂੰ ਹੀ ਮੇਰਾ ਜਿਸਮ ਤੇ ਤੇਰੀ ਰੂਹ ਹੋਵੇ
 
Top