ਰੱਬ ਬਣਾ ਦਿੱਤਾ

[Gur-e]

Prime VIP
ਤੇਰੇ ਨਾਲ ਪਿਆਰ ਪਾਉਣ ਦਾ ਢੰਗ ਕਦੇ ਨਈ ਆ
ਸਕਿਆ,,,
ਮੈ ਤੈਨੂੰ ਐਵੇ ਰੱਬ ਬਣਾ ਦਿੱਤਾ ਤਾ ਹੀ ਤੈਨੁੰ ਨਈ
ਪਾ ਸਕਿਆ,,,
ਕੌਈ ਸ਼ੱਕ ਨਹੀ ਕੇ ਦਿਲ ਤੇਰਾ ਮੌਮ ਦਾ ਏ,,,
ਕਮੀ ਸੀ ਮੇਰੇ ਵਿੱਚ ਜੌ ਮੌਮ
ਵੀ ਨਾ ਪਿਘਲਾ ਸਕਿਆ..:(
 
Top