ਰੱਬ ਨਾਲ

Gill Saab

Yaar Malang
ਜਿਸਨੂੰ ਮੈਂ ਹੱਦੋਂ ਵੱਧ ਕੇ ਚਾਹੁੰਦਾ ਹਾਂ
ਉਸਨੂੰ ਮੈਂ ਪਾਉਣ ਲਈ ਮੈਂ ਰੱਬ ਨਾਲ ਵੀ ਲੜ ਪੈਂਦਾ
ਪਰ ਜਦ ਉਹ ਹੀ ਕਿਸੇ ਹੋਰ ਨੂੰ ਪਾਉਣਾ ਚਾਹੁੰਦੀ ਸੀ
ਤਾਂ ਫਿਰ ਨਾਲ ਲੜਨ ਦਾ ਵੀ ਕੀ ਫਾਇਦਾ ਸੀ

by Parnam
 
Top