ਰੱਬ ਦੀ ਦੇਣ ਹੇ ਬੱਚਾ

Saini Sa'aB

K00l$@!n!
ਰੱਬ ਦੀ ਦੇਣ ਹੇ ਬੱਚਾ ਭਾਵੇ ਮੁੰਡਾ ਭਾਵੇ ਕੂੜੀ,
ਜਮਣ ਤੋਂ ਪਹਿਲਾਂ ਦੇਣਾ ਮਾਰ ਜਮਦੀ ਜੇ ਹੇ ਕੂੜੀ!!

ਕੈਸੇ ਯੰਤਰ ਚੱਲੇ ਕੈਸੀਆਂ ਦਵਾਈਆਂ ਬਣਾਈਆਂ,
ਕਈ ਰੱਬ ਤੋਂ ਮੰਗਦੇ ਫ਼ਿਰਦੇ ਕਈਆਂ ਜੰਮ ਕੇ ਨੇ ਗਵਾਈਆਂ!!

ਤੀਆਂ ਤੇ ਤ੍ਰਿੰਞਣਾ ਧੀਆਂ ਦਾ ਟਿਕਾਣਾ,
ਚੱਰਖਾ ਕੱਤਣਾ ਰਲ ਮਿਲ ਅੰਬਰੀ ਪੀਂਘ ਝੜਾਉਂਣਾ!!

ਅਧੂਰੀ ਮਾਂ ਦੀਆਂ ਰੀਜਾਂ ਪੂਰੀ ਹੋਣ ਨਾ ਦੇਣਾ,
ਪੱਤ ਦੀ ਸਹੀ ਹੱਕਦਾਰ ਧੀ ਨੂੰ ਖੋਣ ਨਾ ਦੇਣਾ!!

ਸੱਸੀ,ਸੋਹਣੀ,ਸਾਹਿਬਾ,ਹੀਰ ਵਾਂਗ ਇਤੀਹਾਸ ਚ ਖੂਣੀ,
ਬੀਬੀ ਸੁਰੀਂਦਰ ਦੇ ਮਿੱਠੇ ਬੋਲਾਂ ਵਾਂਗ ਕਿਸੇ ਰਾਗ ਨੂੰ ਛੂਣੀ!!

ਗੋਲਡੀ ਡੰਗ —
 
Top