ਰੱਬ ਦਾ ਭਾਣਾ

kahlonboy86

KAHLON
ਕੋਈ ਕਮਲਾ ਕੋਈ ਸਿਆਣਾ, ਇਹ ਤਾਂ ਰੱਬ ਦਾ ਏ ਭਾਣਾl

ਗਲ ਸੁਣ ਅਨਜਾਣਾ, ਕੁਜ ਹੱਥ ਨਾਈਓਂ ਆਣਾl

ਬਹੁਤੀ ਮਾਰ ਨਾ ਓਡਾਰੀ, ਰੱਖ ਖਿੱਚ ਕੇ ਤਿਆਰੀl

ਸਭਨੇ ਜਾਣਾ ਵਾਰੋ - ਵਾਰੀ, ਓਹਨੇ ਵਾਜ ਜਦੋਂ ਮਾਰੀl

ਅਖਾਂ ਹੋਣਗੀਆਂ ਬੰਦ, ਤੁਟੂ ਸਾਹਾਂ ਵਾਲੀ ਤੰਦl

ਗਲ ਸੁਣ ਨਾਲ ਧਿਆਨ, ਡਾਡੇ ਹੱਥ ਸਾਡੀ ਜਾਨl

ਜਦੋਂ ਮਰਜੀ ਲਵੇ ਖੋ.............
.
.
.
.
.
.
.
.
.
.
.
.
.
ਕਾਹਲੋਂ serious ਗਿਆ ਹੋ ..............
 
smiley32.gif
nice...
 
ਏਹੋ ਜਿਹਾ ਲਿਖ...ਦੇਖ ਕੇ..ਪੜਕੇ ਤੇਰੀ ਵੀ ਸ਼ੋਬਾ ਹੋਵੇ..ਪੜਨ ਵਾਲੇ ਨੂੰ ਵੀ ਅਕਲ ਅਵੇ .
Thanks for sharing
 
Top