ਰੱਬ ਜੀ ਗੇੜਾ ਧਰਤੀ ਤੇ ਮਾਰ ਕੇ

sukhi bal

Member
ਕਚੇ ਘਰਾ ਦੀਆ ਜਗਾ ਤੇ
ਅੱਜ ਬਣ ਗਈਆ ਕੋਠੀਆ,
ਕੇਸ ਕਟਾ ਕੇ ਪੰਜਾਬੀਆ
ਨੇ ਪਾ ਲਈਆ ਟੋਪੀਆ,
ਨਸ਼ਿਆ ਨਾਲ ਘਰ ਉਜੜਦੇ
ਕੋਈ ਰੋਕ ਨਾ ਪਾਇਆ,
ਸਭ ਕੁਸ਼ ਅਸੀਂ ਭੁਲ ਬੈਠੇ
ਜੋ ਸਾਡੇ ਗੁਰਾ ਸਿਖਾਇਆ,
ਰੱਬ ਜੀ ਗੇੜਾ ਧਰਤੀ ਤੇ ਮਾਰ ਕੇ
ਕਰੋ ਕਲਯੁਗ ਦਾ ਸਫਾਇਆ,,,,,,:(
 
Top