ਰੱਬ ਜਿਨਾ ਅਸਾ ਕਰੀਏ ਅਤਬਾਰ ਯਾਰ ਤੇ

gurpreetpunjabishayar

dil apna punabi
ਅਸੀ ਉਹਨਾ ਵਿਚੋ ਹਾ ਜਿਹੜੇ ਕਰਨ ਯਕੀਨ ਪਿਆਰ ਤੇ
ਰੱਬ ਜਿਨਾ ਅਸਾ ਕਰੀਏ ਅਤਬਾਰ ਯਾਰ ਤੇ
ਪਰ ਸਾਡੀ ਕਦੇ ਲੈਦਾ ਨਾ ਕੋਈ ਸਾਰ ਵੇ
ਸਾਡੇ ਵਰਗੇ ਆਸ਼ਕ ਨੂੰ ਪੈਦੀ ਸਦਾ ਮਾਰ ਵੇ

ਲੇਖਕ ਗੁਰਪ੍ਰੀਤ
 
Top