ਰੱਬ

*Sandeep*

Mast malang
ਲੱਗਦਾ ਹੁਣ ਤਾਂ ਰੱਬ ਵੀ ਗੁੱਸੇ ਹੋ
ਗਿਆ ਮੇਰੇ ਨਾਲ,
ਭੁੱਲ ਬੈਠੇ ਸੀ ਉਸਨੂੰ ਜਦੋਂ
ਲੱਗੀ ਸੀ ਤੇਰੇ ਨਾਲ,
ਤੂੰ ਤਾਂ ਛੱਡ ਕੇ ਤੁਰਗੀ ਇੱਕ ਵੀ ਪਲ
ਨਾਂ ਲਾਇਆ ਨੀਂ,
ਪਰ ਉਸ ਰੱਬ ਨੇ ਫੇਰ ਵੀ ਸਾਨੂੰ ਗਲ
ਨਾਲ ਲਾਇਆ ਨੀਂ​
 
Top