ਰੱਬ

bhandohal

Well-known member
ਰੱਬ ਸੋਹਣੇ ਬੁੱਤ ਬਣਾਉਣ ਲਗਯਾ ਇਹਨਾ ਡੁੱਲ ਜਾਂਦਾ ਹੈ,
ਪਾਉਣ ਲਗਯਾ ਹੁਸਨ ਦਾ ਪੇੰਚਾ ਆਪਣੇ ਆਪੇ ਨੂ ਭੁਲ ਜਾਂਦਾ ਹੈ,
ਭੇਜ ਦਿੰਦਾ ਸੋਹਣੇ ਬੁੱਤ ਬਣਾ ਕ ਰੱਬ ਦੁਨਿਆ ਦੇ ਅੰਦਰ ਦਿਲ ਵਾਲਿਯਾਂ ਨੂ ਤੜ੍ਫੋਉਣ ਦੇ ਲਯੀ,
ਪਰ ਇਹਨਾ ਸੋਹਨੇਯਾ ਬੁੱਤਾ ਅੰਦਰ ਰੱਬ ਦਿਲ ਪਾਉਣਾ ਹੀ ਭੁਲ ਜਾਂਦਾ ਹੈ .............:)

param
 
Top