ਰੱਨਾ ਸੋਹਣੀਆ

=> sAiNi <=

Navdeep Singh™
ਰੱਨਾ ਸੋਹਣੀਆ ਜੱਗ ਤੇ ਲੱਖ ਘੁਮਣ,
ਅੱਖ ਹਰ ਤੇ ਨਹੀ ਟੀਕਾਈਦੀ,
ਸੋਹਣੇ ਮੁਖੜੇ ਹੀ ਅੱਕਸਰ ਦੇਣ ਧੋਖੇ,
ਸੋਹਣੀ ਦੇਖ ਕੇ ਨਹੀ ਵਿਆਹੀਦੀ,
ਆਸ਼ਕ ਹੋ ਕੇ ਹੁਸਨ ਦੀ ਗੱਲ ਮੰਨ ਨੀ,
ਨਾਰ ਸਿਰ ਤੇ ਵੀ ਨਹੀ ਝੱੜਾਈਦੀ
ਗੱਲ ਹੱਸ ਕੇ ਮੰਨ ਸੱਕੇ ਸੇਵਾ ਮਾਂ ਦੀ ਕਰਨ ਵਾਲੀ ਚਾਹੀਦੀ.
 

=> sAiNi <=

Navdeep Singh™
ਹੋਂਸਲਾ ਨੀ ਪੈਂਦਾ

ਸਾਹਮਣੇ ਤੂ ਆਵੇਂ ਮੇਰਾ ਹੋਂਸਲਾ ਨੀ ਪੈਂਦਾ.............
ਉਂਜ ਯਾਰਾ ਬੜਾ ਕੁਝ ਕਹਨਾ ਚਾਹੁਨੇ ਆ ..............
 
Top