ਰੱਖੀ ਰਫਲ ਦੁਨਾਲੀ ਰੋਜ ਨਿੱਤ ਪੰਗਾ ਪਾਈ ਰੱਖਦਾ ਆ

gurpreetpunjabishayar

dil apna punabi
ਰੱਖੀ ਰਫਲ ਦੁਨਾਲੀ ਹਰ ਪਾਸੇ ਜੀਪ ਲੰਡੀ ਤੇ ਪਿੰਡ ਗੇੜੀ ਲਾਈ ਰੱਖਦਾ
,,ਗੁਰਪ੍ਰੀਤ,, ਰੋਜ ਨਿੱਤ ਪੰਗਾ ਪਾਈ ਰੱਖਦਾ ਆ
12 ਬੋਰ ਦੀ ਮੋੱਢੇ ਤੇ ਟਗਾਈ ਰੱਖਦਾ ਆ
ਅੇਵੇ ਕਿਸੇ ਨੂੰ ਖੰਗਣ ਨੀ ਦਿੰਦਾ
ਮਾਰੇ ਕੋਈ ਲਲਕਾਰਾ ਗਲੀ ਚੋ ਲੰਘਣ ਨੀ ਦਿੰਦਾ
ਹਰ ਵੇਲੇ ਵੈਰੀਆ ਤੇ ਪੂਰੀ ਚੜਾਈ ਰੱਖਦਾ
,,ਗੁਪ੍ਰਰੀਤ,, ਨਿੱਤ ਕੋਈ ਪੰਗਾ ਪਾਈ ਰੱਖਦਾ
ਰੋਜ ਨਵੇ ਤੋ ਨਵਾ ਖੜਕਾ ਦੜਕਾ ਕਰੀ ਰੱਖਦਾ


ਲੇਖਕ ਗੁਰਪ੍ਰੀਤ
 
Top