ਰੱਖਿਓ ਕਾਇਮ ਸਰਦਾਰੀ

Saini Sa'aB

K00l$@!n!
ਦਸਮ ਪਿਤਾ ਨੇ ਸਰਦਾਰੀ ਲਈ,
ਸਾਰਾ ਪਰਵਾਰ ਵਾਰਿਆ.
ਲੱਖਾਂ ਮੁਸੀਬਤਾਂ ਨੇ ਝੱਲੀਆਂ,
ਸ਼ਹਾਦਤਾਂ ਦੇ ਨਾਲ ਇਤਿਹਾਸ ਭਰਿਆ.
ਦਾਹੜੀ,ਕੇਸਾਂ,ਪੱਗ ਵਿਚੌਂ ਬੌਲੇ ਸਰਦਾਰੀ,
ਮਿੱਟੀ ਵਿਚ ਰੌਲ ਨਾ ਦਿਓ ਵੀਰਿਓ,
ਰੱਖਿਓ ਕਾਇਮ ਸਰਦਾਰੀ.

ਸਾਕਾ ਸਰਹੰਦ ਦਾ ਭੁਲਿਆ ਨੀ ਜਾਦਾਂ
ਭੁਲੀ ਨਹੀਂ ਹਾਲੇ ਜੰਗ ਚਮਕੌਰ ਦੀ.
ਵੱਡੇ ਛੌਟੇ ਲਾਲਾਂ ਨੇ ਜਿੰਦੜੀਆਂ ਵਾਰ ਕੇ
ਰੱਖੀ ਕਾਇਮ ਸਰਦਾਰੀ.

ਖਾਲਸੇ ਦੀ ਸ਼ਾਨ ਸਰਦਾਰੀ
ਮਿੱਟੀ ਵਿਚ ਰੌਲ ਨਾ ਦਿਓ ਵੀਰਿਓ,
ਰੱਖਿਓ ਕਾਇਮ ਸਰਦਾਰੀ.
 
Top