ਰੰਗ ਨੇ ਬਥੇਰੇ ਸੌਚਾਂ ਅੱਜ ਕਿਹੜਾ ਬਨੀਏ.. ਮੈਂ ਤਾਂ ਗਿਆ ਹਾਰ ਤੂੰਈੳ ਦੱਸ ਚੰਨੀਏ | ਗੱਲਾਂ ਗੱਲਾਂ ਵਿੱਚ ਕਿਹ ਗਈ ਅਪਣੀ ਪਸੰਦ.. ਕਰਨੀ ਆ ਤੇਰੀ ਪੱਗ ਨਾਲ ਮੈਚਿੰਗ ਆਖੇ ਇਹੋ ਦਿਲ ਦੀ ਉਮੰਗ | ਕਹਿੰਦੀ ਗਾਜਰੀ ਸਲਵਾਰ ਤੇ ਦੁਪੱਟਾ ਤੇਰੀ ਸ਼ਾਹੀ ਪੱਗ ਨਾਲ ਦਾ.. ਉਤੋਂ ਕਮੀਜ਼ ਵੀ ਏ ਪਾਇਆ ਫਿਫਟੀ ਦੇ ਰੰਗ ਨਾਲ ਦਾ |