ਰੋਣਾ

Arun Bhardwaj

-->> Rule-Breaker <<--
ਜਦੋ ਮੈਂ ਤਿਨ ਜਾ ਚਾਰ ਸਾਲ ਦਾ ਸੀ ਇਹ ਉਦੋ ਦਾ ਰੋਣਾ ਹੈ ਫੋਟੋ ਤੇ

**************************************

ਬਚਪਨ ਤੋ ਲੈਕੇ ਜਵਾਨੀ ਤੱਕ ਜਿਹੜਾ ਮੇਰੇ ਨਾਲ ਰਿਹਾ..,ਓਹ ਹੈ ਮੇਰਾ ਰੋਣਾ

ਜਿਹੜਾ ਬਹੁਤ ਦੋਸਤਾਂ ਲਈ ਸਦਾ ਬਣਿਆ ਸਵਾਲ ਰਿਹਾ .,ਓਹ ਹੈ ਮੇਰਾ ਰੋਣਾ

ਕੁਝ ਫ਼ਰਜ਼ੀ ਜਿਹੇ ਯਾਰਾਂ ਦੀਆਂ ਯਾਰੀਆਂ ਨੇ ਫ਼ਰਜ਼ੀ ਜਿਹੇ ਹੋਂਸਲੇ ਦਿੱਤੇ ਸੀ

ਉਨ੍ਹਾ ਕਰਕੇ ਲਾਲੀ ਦੀਆਂ ਖੁਸ਼ੀਆਂ ਨੂੰ ਜਿਹੜਾ ਜਾਲ ਰਿਹਾ ,ਓਹ ਹੈ ਮੇਰਾ ਰੋਣਾ..

By:- Lally Apra






 
Top