ਰੋਣ ਨੂੰ ਜੀ ਕਰਦਾ

→ ✰ Dead . UnP ✰ ←

→ Pendu ✰ ←
Staff member
ਕਦੇਂ ਆਪਣੀ ਹੱਸੀ ਤੇ ਗੁੱਸਾ ਆਵੇ,,,,
ਕਦੇਂ ਜੱਗ ਹਸਾਉਣ ਨੂੰ ਦਿਲ ਕਰਦਾ,,,,
ਕਦੇਂ ਕਿਸੇ ਦੀ ਮੌਤ ਤੇ ਰੋਣ ਜਿਹਾ ਆਵੇ,,,,
ਕਦੇਂ ਐਵੇਂ ਰੋਣ ਨੂੰ ਦਿਲ ਕਰਦਾ,,,,



_______
Unkown
 
Top