ਰੋਟੀ ਦੀ ਆਸ

Arun Bhardwaj

-->> Rule-Breaker <<--
ਸਾਡੇ ਲਈ ਨਾ ਹਾੜ ਨਾ ਸਿਆਲ ,, ਨਾ ਸੋਚ ਨਾ ਖਿਆਲ,,
ਨਾ ਜੱਜਬਾ ਨਾ ਜੱਜਬਾਤ,, ਨਾ ਦਿਨ ਨਾ ਰਾਤ,,
ਨਾ ਪੁੱਨ ਨਾ ਪਾਪ,, ਨਾ ਧਰਮ ਨਾ ਇਖਲਾਕ,,
ਸਾਡੇ ਲਈ ਤਾਂ ਸਭ ਤੋ ਵੱਡੀ ਹੈ ਇਕ ਰੋਟੀ ਦੀ ਆਸ ।।।।

Written By:- :dn


 
Top